ਕੈਨੇਡਾ ‘ਤੋਂ ਇੱਕ ਮੰਦਭਾਗੀ ਖ਼ਬਰ ਆਈ ਹੈ। ਜਿਥੇ ਇਕ ਪੰਜਾਬਣ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਸਿਰਫ ਚਾਰ ਮਹੀਨੇ ਪਹਿਲਾਂ ਕੈਨੇਡਾ ਆਈ ਕੀਰਤੀ ਬਵੇਜਾ ਨੂੰ ਜਾਨਲੇਵਾ ਟੱਕਰ ਮਾਰੀ ਗਈ ਤੇ ਉਸ ਨੂੰ ਹਸਪਤਾਲ ਲੈ ਕੇ ਜਾਨ ਦੀ ਬਜਾਏ ਜਖਮੀ ਹਾਲਤ 'ਚ ਸੜਕ ਤੇ ਛੱਡ ਕੇ ਸ਼ੌਂਕੀ ਵਿਅਕਤੀ ਫਰਾਰ ਹੋ ਗਿਆ ਸੀ ਦਸਿਆ ਜਾ ਰਿਹਾ ਕ ਫਰਾਰ ਵਿਅਕਤੀ ਉਪਰ ਪਹਿਲਾ ਅਪਰਾਧਿਕ ਮਾਮਲੇ ਦਰਜ ਹਨ ਲੜਕੀ ਨੂੰ ਜਾਨਲੇਵਾ ਟੱਕਰ ਮਾਰ ਕੇ ਫਰਾਰ ਹੋਣ ਵਾਲਾ ਸ਼ੱਕੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮਾਲਟਨ ਵਿਖੇ 23 ਅਗਸਤ ਨੂੰ ਤੜਕੇ ਵਾਪਰੇ ਹਾਦਸੇ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 22 ਸਾਲ ਦੀ ਲੜਕੀ ਸਾਈਕਲ ’ਤੇ ਜਾ ਰਹੀ ਸੀ ਜਦੋਂ ਉਸ ਨੂੰ ਇਕ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰੀ।
.
Another unfortunate news from Canada, 4 months ago there was an incident with a Punjabi.
.
.
.
#canadanews #punjabnews #kirtibaweja